Punjabi Letter “Kitab Mangvaun layi Patra”, “ਕਿਤਾਬਾਂ ਮੰਗਵਾਉਣ ਲਈ ਪੱਤਰ “, Letter for Class 10, Class 12, PSEB Classes.

ਕਿਤਾਬਾਂ ਮੰਗਵਾਉਣ ਲਈ ਪੱਤਰ ।

Kitab Mangvaun layi Patra

ਸੇਵਾ ਵਿਖੇ

ਮੈਨੇਜਰ ਸਾਹਿਬ,

ਆਰ.ਕੇ. ਪਬਲੀਕੇਸ਼ਨਜ਼,

ਨਵੀਂ ਦਿੱਲੀ

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਨੂੰ ਹੇਠ ਲਿਖੀਆਂ ਪੁਸਤਕਾਂ ਜਲਦੀ ਵੀ.ਪੀ.ਪੀ. ਰਾਹੀਂ ਹੇਠ ਲਿਖੇ ਪਤੇ ਤੇ ਭੇਜ ਦਿਉ । ਪੁਸਤਕਾਂ ਦਾ ਐਡੀਸ਼ਨ ਨਵਾਂ ਹੋਣਾ ਚਾਹੀਦਾ ਹੈ । ਕਿਤਾਬਾਂ ਦੀਆਂ ਜਿਲਦਾਂ ਵਧੀਆ ਤੇ ਛਪਾਈ ਸਾਫ ਸੁਥਰੀ ਹੋਣੀ ਚਾਹੀਦੀ ਹੈ ।

ਪੁਸਤਕਾਂ ਦਾ ਵੇਰਵਾ : –

  1. ਸਚਿੱਤਰ ਪੰਜਾਬੀ ਵਿਆਕਰਣ (ਭਾਗ-1) ਇਕ ਕਾਪੀ ।
  2.  ਸਚਿੱਤਰ ਪੰਜਾਬੀ ਵਿਆਕਰਣ (ਭਾਗ-2) ਇਕ ਕਾਪੀ ।
  3. ਸਚਿੱਤਰ ਪੰਜਾਬੀ ਵਿਆਕਰਣ (ਭਾਗ-3) ਦੋ ਕਾਪੀਆਂ ।

ਆਪ ਜੀ ਦਾ ਸ਼ੁਭਚਿੰਤਕ,

ਸੋਮਨਾਥ,

64, ਕ੍ਰਿਸ਼ਨਾ ਨਗਰ, ਤਾਰੀਕ

ਸਮਰਾਲਾ ।

Leave a Reply