Punjabi Letters and Applications

ਪੰਜਾਬੀ ਪੱਤਰ

 

1. ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਬਿਮਾਰੀ ਦੀ ਛੁੱਟੀ ਲੈਣ ਲਈ ਅਰਜ਼ੀ ਲਿਖੋ

2. ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਘਰ ਵਿਚ ਜ਼ਰੂਰੀ ਕੰਮ ਦੀ ਛੁੱਟੀ ਲੈਣ ਲਈ ਅਰਜ਼ੀ ਲਿਖੋ

3. ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਵੱਡੇ ਭਰਾ ਦੇ ਵਿਆਹ ਲਈ ਛੁੱਟੀ ਵਾਸਤੇ ਬਿਨੈ ਪੱਤਰ ਲਿਖੋ

4. ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਆਪਣੇ ਘਰ ਦੀ ਗਰੀਬੀ ਦੱਸ ਕੇ ਫੀਸ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ ਲਿਖੋ

5. ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ ਕਰਵਾਉਣ ਲਈ ਬਿਨੈ-ਪੱਤਰ ਲਿਖੋ

6. ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਸੈਕਸ਼ਨ ਬਦਲਣ ਲਈ ਬਿਨੈ-ਪੱਤਰ ਲਿਖੋ

7. ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਆਚਰਣ-ਸਰਟੀਫਿਕੇਟ ਲੈਣ ਲਈ ਬੇਨਤੀ ਪੱਤਰ ਲਿਖੋ

8. ਪੋਸਟ ਮਾਸਟਰ ਨੂੰ ਡਾਕੀਏ ਦੀ ਸ਼ਿਕਾਇਤ ਲਈ ਬਿਨੈ-ਪੱਤਰ ਲਿਖੋ

9. ਸ਼ਹਿਰ ਦੇ ਅਰੋਗਤਾ ਅਧਿਕਾਰੀ ਨੂੰ ਮੁਹੱਲੇ ਦੀ ਸਫ਼ਾਈ ਬਾਰੇ ਬਿਨੈ-ਪੱਤਰ ਲਿਖੋ

10. ਆਪਣੇ ਮਿੱਤਰ ਨੂੰ ਆਪਣੀ ਭੈਣ ਦੇ ਵਿਆਹ ਤੇ ਆਉਣ ਲਈ ਸੱਦਾ-ਪੱਤਰ ਲਿਖੋ

11. ਆਪਣੇ ਪਿਤਾ ਤੋਂ ਪੈਸੇ ਮੰਗਵਾਉਣ ਲਈ ਪੱਤਰ ਲਿਖੋ

12. ਚਾਚਾ ਜੀ ਵਲੋਂ ਭੇਜੀ ਸੁਗਾਤ ਲਈ ਧੰਨਵਾਦ ਪੱਤਰ

13. ਆਪਣੇ ਮਿੱਤਰ ਨੂੰ ਗਰਮੀ ਦੀਆਂ ਛੁੱਟੀਆਂ ਇੱਕਠੇ ਬਤੀਤ ਕਰਨ ਲਈ ਸੱਦਾ-ਪੱਤਰ ਲਿਖੋ

14. मਮਿੱਤਰ ਨੂੰ ਪਾਸ ਹੋਣ ਤੇ ਵਧਾਈ-ਪੱਤਰ

15. ਛੋਟੇ ਭਰਾ ਨੂੰ ਪੜ੍ਹਾਈ ਵਿੱਚ ਧਿਆਨ ਦੇਣ ਲਈ ਪੱਤਰ

16. ਆਪਣੇ ਪੱਕੇ ਮਿੱਤਰ ਜਾਂ ਸਹੇਲੀ ਨੂੰ ਚਿੱਠੀ ਲਿਖੋ ਕਿ ਉਹ ਪੜ੍ਹਾਈ ਅਤੇ ਖੇਡਾਂ ਵਿਚ ਬਰਾਬਰ ਧਿਆਨ ਦੇਵੇ।

17. ਮਿੱਤਰ ਨੂੰ ਇਕ ਚਿੱਠੀ ਰਾਹੀਂ ਉਸਦਾ ਹਾਲ ਲਿਖਦੇ ਹੋਏ ਦੱਸੋ ਕਿ ਤੁਹਾਨੂੰ ਵਿਆਹ ਦੀਆਂ ਕਿਹੜੀਆਂ ਰਸਮਾਂ ਚੰਗੀਆਂ ਲੱਗੀਆਂ ਹਨ ਅਤੇ ਕਿਹੜੀਆਂ ਨਹੀਂ

18. ਤੁਹਾਡੇ ਮਿੱਤਰ ਜਾਂ ਸਹੇਲੀ ਦੇ ਭਰਾ ਦਾ ਵਿਆਹ ਸੀ। ਤੁਹਾਨੂੰ ਇਸ ਮੌਕੇ ਤੇ ਸੱਦਿਆ ਗਿਆ ਸੀ। ਪਰੰਤੁ ਤੁਸੀਂ ਕਿਸੇ ਕਾਰਨ ਪੁੱਜ ਨਹੀਂ ਸਕੇ।

19. ਤੁਹਾਡੇ ਪਿੰਡ ਦਾ ਕੋਈ ਵਿਅਕਤੀ ਪਰਦੇਸ ਚਲਾ ਗਿਆ ਹੈ।ਇਕ ਚਿੱਠੀ ਰਾਹੀਂ ਉਸ ਨੂੰ ਉਸ ਦੇ ਜਾਣ ਪਿੱਛੋਂ ਪਿੰਡ ਵਿਚ ਆਈਆਂ ਤਬਦੀਲੀਆਂ ਬਾਰੇ ਲਿਖੋ।

20. ਆਪਣੇ ਮਿੱਤਰ/ਸਹੇਲੀ ਨੂੰ ਚਿੱਠੀ ਲਿਖੋ ਜਿਸ ਵਿਚ ਉਸਨੂੰ ਆਪਣੇ ਭਰਾ/ਭੈਣ ਦੇ ਵਿਆਹ ‘ਤੇ ਬਲਾਉਣ ਲਈ ਸੱਦਾ ਦਿੱਤਾ ਗਿਆ ਹੋਵੇ। ਨਾਲ ਹੀ

21. ਤੁਹਾਡਾ ਛੋਟਾ ਭਰਾ ਪੜਾਈ ਵਿਚ ਧਿਆਨ ਨਹੀਂ ਦਿੰਦਾ ਅਤੇ ਬਰੀ ਸੰਗਤ ਵਿਚ ਪੈ ਗਿਆ ਹੈ। ਉਸ ਨੂੰ ਪੱਤਰ ਰਾਹੀਂ ਬੁਰੀ ਸੰਗਤ ਛੱਡ ਕੇ ਪੜ੍ਹਾਈ ਵਿਚ ਮਨ ਲਾਉਣ ਲਈ ਲਿਖੋ

22. ਆਪਣੇ ਮਿੱਤਰ/ਸਹੇਲੀ ਨੂੰ ਗਰਮੀ ਦੀਆਂ ਛੁੱਟੀਆਂ ਵਿਚ ਆਪਣੇ ਕੋਲ ਆਉਣ ਲਈ ਸੱਦਾ-ਪੱਤਰ ਲਿਖੋ।

23. ਤੁਹਾਡੇ ਚਾਚਾ ਜੀ ਨੂੰ ਤੁਹਾਡੇ ਜਨਮ ਦਿਨ ਤੇ ਤੁਹਾਨੂੰ ‘ਘੜੀ ਸੁਗਾਤ ਵਜੋਂ ਭੇਜੀ ਹੈ। ਇਕ ਪੱਤਰ ਰਾਹੀਂ ਉਹਨਾਂ ਦਾ ਧੰਨਵਾਦ ਕਰੋ।

24. ਆਪਣੇ ਪਿਤਾ ਨੂੰ ਪੱਤਰ ਲਿਖੋ ਕਿ ਤੁਸੀਂ ਦਸਵੀਂ ਪਾਸ ਕਰਨ ਤੋਂ ਪਿੱਛੋਂ ਕੀ ਕਰਨਾ ਚਾਹੁੰਦੇ ਹੋ।

25. ਤੁਹਾਡੇ ਵੱਡੇ ਭਰਾ ਦਾ ਵਿਆਹ ਹੈ। ਆਪਣੇ ਪਿਤਾ ਜੀ ਨੂੰ ਚਿੱਠੀ ਰਾਹੀਂ ਲਿਖੋ ਕਿ ਤੁਸੀਂ ਉਸ ਵਿਚ ਕੀ-ਕੀ ਸੁਧਾਰ ਕਰਨਾ ਚਾਹੁੰਦੇ ਹੋ?

26. ਭਾਈ ਦੀ ਸ਼ਾਦੀ ਵਿਚ ਪਿਤਾ ਜੀ ਨੂੰ ਪਾਤਰ ਲਿਖੋ ਕੀ ਤੁਸੀਂ ਕਿ ਕਿ ਕਰਨਾ ਚਾਹੁੰਦੇ ਹੋ

27. ਤੁਹਾਡਾ ਛੋਟਾ ਭਰਾ ਕਿਤਾਬੀ ਕੀੜਾ ਹੈ। ਉਸ ਨੂੰ ਚਿੱਠੀ ਰਾਹੀਂ ਚੰਗੀ ਸਿਹਤ ਦੇ ਗੁਣ ਦੱਸ ਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਵੀ ਲਿਖੋ।

28. ਛੋਟੇ ਭਰਾ ਨੂੰ ਫ਼ਿਲਮਾਂ ਛੱਡ ਪੜ੍ਹਾਈ ਕਰਨ ਲਈ ਪ੍ਰੇਰਨਾ ਪਾਤਰ ਲਿਖੋ

29. ਰਿਸ਼ਤੇਦਾਰ ਤੋਂ ਕਿਤਾਬਾਂ ਮੰਗਵਾਉਣ ਲਈ ਪਾਤਰ ਲਿਖੋ

30. ਆਪਣੇ ਮਕਾਨ ਮਾਲਕ ਨੂੰ ਮਕਾਨ ਦੀ ਮੁਰੰਮਤ ਕਰਵਾਉਣ ਲਈ ਚਿੱਠੀ ਲਿਖੋ।

31. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਆਪਣੀ ਮੰਦੀ ਆਰਥਿਕ ਹਾਲਤ ਦੱਸ ਕੇ ਫੀਸ ਮੁਆਫੀ ਲਈ ਬਿਨੈ-ਪੱਤਰ ਲਿਖੋ।

32. ਆਪਣੇ ਸਕੂਲ ਦੀ ਮੁੱਖ ਅਧਿਆਪਕਾ ਨੂੰ ਕਾਰਨ ਦੱਸ ਕੇ ਸਕੂਲ ਛੱਡਣ ਦਾ ਸਰਟੀਫੀਕੇਟ ਪ੍ਰਾਪਤ ਕਰਨ ਲਈ ਬੇਨਤੀ ਪੱਤਰ ਲਿਖੋ।

33. ਸਕੂਲ ਵਿਚੋਂ ਲੰਮੀ ਗੈਰ-ਹਾਜ਼ਰੀ ਕਾਰਨ ਤੁਹਾਡਾ ਨਾਂ ਕੱਟ ਦਿੱਤਾ ਗਿਆ ਹੈ। ਕਾਰਨ ਦੱਸ ਕੇ ਮੁੜ ਦਾਖ਼ਲਾ ਲੈਣ ਲਈ ਪੱਤਰ ਲਿਖੋ।

34. ਜ਼ੁਰਮਾਨਾ ਮੁਆਫ਼ ਕਰਾਉਣ ਲਈ ਸਕੂਲ ਦੇ ਮੁੱਖ ਅਧਿਆਪਕ ਨੂੰ ਬੇਨਤੀ ਪੱਤਰ ਲਿਖੋ

35. ਸੰਪਾਦਕ ਨੂੰ ਸ਼ਹਿਰ ਵਿਚ ਚੋਰੀਆਂ ਹੋਣ ਦੀਆਂ ਘਟਨਾਵਾਂ ਬਾਰੇ ਪਾਤਰ ਲਿਖੋ

36. ਤੁਹਾਡੇ ਇਲਾਕੇ ਵਿਚ ਗੁੰਡਾਗਰਦੀ ਕਾਫ਼ੀ ਵੱਧ ਗਈ ਹੈ। ਆਪਣੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਨੂੰ ਇਸ ਤੇ ਕਾਬੂ ਪਾਉਣ ਲਈ ਬੇਨਤੀ ਪੱਤਰ ਲਿਖੋ।

37. ਸਿਹਤ ਅਧਿਕਾਰੀ ਨੂੰ ਮੁਹੱਲੇ ਦੀ ਸਫਾਈ ਦਾ ਪ੍ਰਬੰਧ ਠੀਕ ਨਾ ਹੋਣ ਦੀ ਸ਼ਿਕਾਇਤ ਲਈ ਬੇਨਤੀ ਪੱਤਰ

38. ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਚਿੱਠੀ ਲਿਖੋ, ਜਿਸ ਵਿਚ ਆਪਣੇ ਆਲੇ-ਦੁਆਲੇ ਵਿਚ ਨਿਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਵਾਧੇ ਅਤੇ ਮਿਲਾਵਟ ਕਰਨ ਬਾਰੇ ਦੱਸਿਆ ਹੋਵੇ।

39. ਤੁਹਾਡਾ ਸਕੂਟਰ ਚੋਰੀ ਹੋ ਗਿਆ ਹੈ। ਸਕੂਟਰ ਦਾ ਨੰਬਰ ਅਤੇ ਪਛਾਣ ਦੱਸ ਕੇ ਸੰਬੰਧਿਤ ਪੁਲਿਸ ਅਧਿਕਾਰੀ ਨੂੰ ਬੇਨਤੀ ਪੱਤਰ ਲਿਖੋ।

40. ਤੁਸੀਂ ਆਪਣੇ ਚਚੇਰੇ ਭਰਾ ਨੂੰ ਮਹੀਨਾ ਪਹਿਲਾਂ ਮਨੀਆਰਡਰ ਕਰਵਾਇਆ ਸੀ। ਪਰ ਉਹ ਉਸ ਨੂੰ ਮਿਲਿਆ ਨਹੀਂ। ਡਾਕ ਘਰ ਦੇ ਪੋਸਟ ਮਾਸਟਰ ਨੂੰ ਮਨੀਆਰਡਰ ਨਾ ਪੁੱਜਣ ਬਾਰੇ ਸ਼ਿਕਾਇਤ ਕਰੋ।

41. ਆਪਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਆਪਣੀ ਯੋਗਤਾ ਦੱਸ ਕੇ ਕਲਰਕ ਦੀ ਖਾਲੀ ਆਸਾਮੀ ਲਈ ਬਿਨੈ-ਪੱਤਰ ਲਿਖੋ। ਸੇਵਾ ਵਿਖੇ ਡਿਪਟੀ ਕਮਿਸ਼ਨਰ ਸਾਹਿਬ, ਜ਼ਿਲ੍ਹਾ ਮਾਨਸਾ।

42. ਤੁਹਾਡੇ ਮੁਹੱਲੇ ਦਾ ਡਾਕੀਆ ਠੀਕ ਢੰਗ ਨਾਲ ਡਾਕ ਨਹੀਂ ਵੰਡਦਾ ਹੈ।ਉਸਦੀ ਇਸ ਲਾਪਰਵਾਹੀ ਦੀ ਪੋਸਟ ਮਾਸਟਰ ਪਾਸ ਸ਼ਿਕਾਇਤ ਕਰੋ।

43. ਸਿਹਤ ਵਿਭਾਗ ਦੇ ਡਾਇਰੈਕਟਰ (ਨਿਰਦੇਸ਼ਕ) ਨੂੰ ਡਿਸਪੈਂਸਰੀ ਜਾਂ ਮੁੱਢਲਾ ਸਿਹਤ ਕੇਂਦਰ/ਹੈਲਥ ਸੈਂਟਰ ਖੋਲਣ ਲਈ ਪੱਤਰ ਲਿਖੋ।

44. ਕਿਸੇ ਪੁਸਤਕ ਵੇਚਣ ਵਾਲੇ ਨੂੰ ਪੱਤਰ ਲਿਖੋ, ਜਿਸ ਵਿਚ ਕੁਝ ਕਿਤਾਬਾਂ ਮੰਗਵਾਉਣ ਲਈ ਆਖਿਆ ਗਿਆ ਹੋਵੇ।

45. ਕਿਸੇ ਰੋਜ਼ਾਨਾ ਅਖਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਜਿਸ ਵਿਚ ਹੜਾਂ ਕਾਰਨ ਹੋਏ ਨੁਕਸਾਨ ਦਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੀ ਮੱਦਦ ਦਾ ਵੇਰਵਾ ਹੋਵੇ।

46. ਤੁਹਾਡੇ ਇਲਾਕੇ ਵਿਚ ਅੱਖਾਂ ਦੀ ਬੀਮਾਰੀ ਫੈਲ ਰਹੀ ਹੈ। ਇਸ ਦੀ ਰੋਕਥਾਮ ਲਈ ਸਿਹਤ ਅਫ਼ਸਰ ਨੂੰ ਇਕ ਪੱਤਰ ਲਿਖੋ।

47. ਤੁਸੀਂ ਲਾਇਬਰੇਰੀ ਵਿਚ ਇਕ ਕਿਤਾਬ ਪੜ੍ਹੀ ਹੈ ਜੋ ਤੁਹਾਡੇ ਕੋਰਸ ਵਿਚ ਨਹੀਂ ਇਹ ਪੁਸਤਕ ਪੜ੍ਹਨ ਦੀ ਸਿਫਾਰਸ਼ ਕਰੋ। ਲੱਗੀ ਹੋਈ। ਪੱਤਰ ਰਾਹੀਂ ਆਪਣੇ ਛੋਟੇ ਭਰਾ ਨੂੰ ਇਸ ਦੀਆਂ ਸਿਫਤਾਂ ਦੱਸਦੇ ਹੋਏ ਉਸਨੂੰ

48. ਤੁਹਾਨੂੰ ਕੋਈ ਪੱਤ੍ਰਿਕਾ ਚੰਗੀ ਲੱਗੀ ਹੈ। ਤੁਸੀਂ ਪੱਤ੍ਰਿਕਾ ਦੀਆਂ ਸਿਫਤਾਂ ਦਸਦਿਆਂ, ਉਸ ਦੇ ਸੰਪਾਦਕ ਨੂੰ ਚਿੱਠੀ ਲਿਖੋ ਕਿ ਤੁਸੀਂ ਉਸ ਪੱਤ੍ਰਿਕਾ ਦਾ ਚੰਦਾ ਭੇਜ ਦਿੱਤਾ ਹੈ, ਪੱਤ੍ਰਿਕਾ ਘਰ ਦੇ ਪਤੇ ਉੱਤੇ ਭੇਜਣੀ ਸ਼ੁਰੂ ਕਰ ਦਿੱਤੀ ਜਾਵੇ।

49. ਕਿਸੇ ਸੰਸਥਾ ਵਿਚ ਕੋਈ ਅਸਾਮੀ ਖਾਲੀ ਹੈ, ਜਿਸ ਲਈ ਤੁਸੀਂ ਯੋਗਤਾ ਰੱਖਦੇ ਹੋ। ਉੱਥੇ ਨੌਕਰੀ ਪ੍ਰਾਪਤ ਕਰਨ ਲਈ ਬਿਨੈ-ਪੱਤਰ ਲਿਖੋ।

50. ਆਪਣੇ ਸਭ ਤੋਂ ਚੰਗੇ ਅਧਿਆਪਕ ਨੂੰ ਆਪਣੇ ਘਰ ਦੀ ਸਥਿਤੀ ਅਤੇ ਮਾਪਿਆਂ ਦੀ ਇੱਛਾ ਅਤੇ ਆਪਣੀ ਰੁਚੀ ਦੱਸਦੇ ਹੋਏ ਰਾਏ ਲਵੋ ਕਿ ਤੁਸੀਂ ਦੱਸਵੀਂ ਪਾਸ ਕਰਨ ਤੋਂ ਬਾਅਦ ਕੀ ਕਰੋਗੇ ?

51. ਤੁਸੀਂ ਕਿਸੇ ਦੁਕਾਨ ਤੋਂ ਕੁਝ ਕਿਤਾਬਾਂ ਮੰਗਵਾਈਆਂ ਹਨ। ਦੁਕਾਨਦਾਰ ਨੇ ਕੁਝ ਅਜਿਹੀਆਂ ਕਿਤਾਬਾਂ ਭੇਜ ਦਿੱਤੀਆਂ ਹਨ, ਜੋ ਤੁਸੀਂ ਨਹੀਂ ਮੰਗਵਾਈਆਂ। ਦੁਕਾਨਦਾਰ ਨੂੰ ਲਿਖੋ ਕਿ ਤੁਹਾਡੇ ਵਲੋਂ ਮੰਗਵਾਈਆਂ ਕਿਤਾਬਾਂ ਛੇਤੀ ਭੇਜੀਆਂ ਜਾਣ। ਇਹ ਵੀ ਲਿਖੋ ਕਿ ਵਾਧੂ ਮਿਲੀਆਂ ਕਿਤਾਬਾਂ ਬਾਰੇ ਤੁਸੀਂ ਕੀ ਕਾਰਵਾਈ ਕਰਨਾ ਚਾਹੁੰਦੇ

52. ਪੰਜਾਬ ਰੋਡਵੇਜ਼ ਦੇ ਮੈਨੇਜਰ ਨੂੰ ਬਿਨੈ-ਪੱਤਰ ਲਿਖੋ ਜਿਸ ਵਿਚ ਆਪਣੇ ਪਿੰਡ ਤੋਂ ਸ਼ਹਿਰ ਤੱਕ ਬਸ-ਸੇਵਾ ਵਿਚ ਪਾਈ ਜਾਂਦੀ ਬੇ-ਕਾਇਦਗੀ ਵੱਲ ਧਿਆਨ ਦਿਵਾਉਂਦੇ ਹੋਏ ਇਸ ਵਿਚ ਸੁਧਾਰ ਕਰਨ ਲਈ ਬੇਨਤੀ ਕੀਤੀ ਜਾਵੇ।

53. ਆਪਣੇ ਸਕੂਲ ਦੇ ਮੁੱਖ ਅਧਿਆਪਕ ਨੂੰ ਬਿਨੈ-ਪੱਤਰ ਰਾਹੀਂ ਸਕੂਲ ਵਿਚ ਹੋਰ ਅਖ਼ਬਾਰਾਂ ਅਤੇ ਰਸਾਲੇ ਮੰਗਵਾਉਣ, ਉਹਨਾਂ ਦੇ ਪੜ੍ਹਨ ਲਈ ਉਚਿਤ ਥਾਂ ਦਾ ਇੰਤਜ਼ਾਮ ਕਰਨ ਅਤੇ ਸਕੂਲ ਦੀ ਲਾਇਬਰੇਰੀ ਨੂੰ ਨਿਯਮਤ ਤੌਰ ਤੇ ਖੋਲ੍ਹਣ ਲਈ ਬੇਨਤੀ ਕਰੋ।

54. ਡਾਇਰੈਕਟਰ, ਆਕਾਸ਼ਬਾਣੀ ਜਲੰਧਰ ਨੂੰ ਬਿਨੈ-ਪੱਤਰ ਲਿਖੋ ਜਿਸ ਵਿਚ ਵਿਦਿਆਰਥੀਆਂ ਲਈ ਪ੍ਰਸਾਰਿਤ ਕੀਤੇ ਪ੍ਰੋਗਰਾਮਾਂ ਬਾਰੇ ਰਾਏ ਦੇ ਕੇ ਉਹਨਾਂ ਨੂੰ ਹੋਰ ਚੰਗੇਰਾ ਬਣਾਉਣ ਲਈ ਸੁਝਾਅ ਦਿੱਤੇ ਜਾਣ।

55. ਤੁਹਾਡੇ ਪਿਤਾ ਜੀ ਘਰ ਤੋਂ ਦੂਰ ਕਿਸੇ ਨੌਕਰੀ ਜਾਂ ਕਾਰੋਬਾਰ ਤੇ ਗਏ ਹਨ। ਇਕ ਪੱਤਰ ਰਾਹੀਂ ਉਹਨਾਂ ਨੂੰ ਆਪਣੀ ਪੜ੍ਹਾਈ ਦੀ ਹਾਲਤ ਬਾਰੇ ਦੱਸੋ ਅਤੇ ਨਾਲ ਹੀ ਘਰ ਦੇ ਸਮਾਚਾਰ ਵੀ ਲਿਖੋ।

56. ਤੁਹਾਡੇ ਕਿਸੇ ਰਿਸ਼ਤੇਦਾਰ ਦੇ ਘਰ ਕਿਸੇ ਵਿਅਕਤੀ ਦੀ ਮੌਤ ਹੋ ਗਈ ਹੈ। ਇਕ ਪੱਤਰ ਰਾਹੀਂ ਸੋਗ ਪ੍ਰਗਟ ਕਰਦੇ ਹੋਏ ਆਪਣੇ ਰਿਸ਼ਤੇਦਾਰ ਨੂੰ ਹੌਸਲਾ ਦਿਉ।

57. ਇਕ ਪੱਤਰ ਰਾਹੀਂ ਆਪਣੇ ਮਿੱਤਰ ਨੂੰ ਆਪਣੇ ਸਕੂਲ ਵਿਚ ਹੋਏ ਸਾਲਾਨਾ ਸਮਾਗਮ ਦਾ ਵੇਰਵਾ ਲਿਖੋ।

58. ਤੁਹਾਡੇ ਚਾਚਾ ਜੀ ਦੇ ਲੜਕੇ ਦਾ ਮੰਗਣਾ ਹੋਇਆ ਹੈ। ਇਕ ਪੱਤਰ ਰਾਹੀਂ ਖੁਸ਼ੀ ਪ੍ਰਗਟ ਕਰਦੇ ਹੋਏ ਵਧਾਈ ਪੱਤਰ ਲਿਖੋ।

59. ਅਖ਼ਬਾਰ ਦੇ ਸੰਪਾਦਕ ਨੂੰ ਇਕ ਪੱਤਰ ਲਿਖ ਕੇ ਆਪਣੇ ਇਲਾਕੇ ਵਿਚ ਲੜਕੀਆਂ ਦਾ ਸਕੂਲ ਖੋਲਣ ਦੀ ਮੰਗ ਨੂੰ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿਚ ਲਿਆਉ।

60. ਆਪਣੀ ਮਾਤਾਜੀ ਜੀ ਨੂੰ ਸਕੂਲ ਟੂਰ ਦੀ ਦੇਂਦੇ ਹੋਏ ਵਿਵਰਣ ਪੱਤਰ ਲਿਖੋ

61. ਆਪਣੇ ਚਾਚਾ ਜੀ ਨੂੰ ਇਕ ਪੱਤਰ ਲਿਖੋ ਜਿਸ ਵਿਚ ਦਸਵੀਂ ਪਾਸ ਕਰਨ ਉਪਰੰਤ ਆਪਣੀ ਯੋਜਨਾ ਬਾਰੇ ਦੱਸਿਆ ਜਾਵੇ

62. ਡਿਪਟੀ ਕਮਿਸ਼ਨਰ ਨੂੰ ਪੀੜਤਾਂ ਨੂੰ ਤੁਰੰਤ ਰਾਹਤ ਪਹੁੰਚਾਉਣ ਲਈ ਪੱਤਰ ਲਿਖੋ

63. ਮਿੱਤਰ ਨੂੰ ਇਕ ਪੱਤਰ ਲਿਖੋ ਜਿਸ ਵਿਚ ਹੜ੍ਹ ਮਾਰੇ ਇਲਾਕੇ ਨੂੰ ਵੇਖ ਕੇ ਮਨ ਤੇ ਕੀ ਅਸਰ ਹੋਇਆ

64. ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਆਪਣੇ ਘਰ ਦੀ ਮੰਦੀ ਆਰਥਿਕ ਹਾਲਤ ਦੱਸ ਕੇ ਫ਼ੀਸ ਮੁਆਫੀ ਲਈ ਬਿਨੈ–ਪੱਤਰ ਲਿਖੋ।

65. ਆਪਣੇ ਸਕੂਲ ਦੀ ਮੁੱਖ ਅਧਿਆਪਕਾ ਜੀ ਨੂੰ ਕਾਰਨ ਦੱਸ ਕੇ ਸਕੂਲ ਛੱਡਣ ਦਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਬੇਨਤੀ ਪੱਤਰ ਲਿਖੋ।

66. ਸਕੂਲ ਵਿੱਚੋਂ ਲੰਮੀ ਗੈਰ–ਹਾਜ਼ਰੀ ਕਾਰਨ ਤੁਹਾਡਾ ਨਾਂ ਕੱਟ ਦਿੱਤਾ ਗਿਆ ਹੈ। ਕਾਰਨ ਦੱਸ ਕੇ ਮੁੜ ਦਾਖਲਾ ਲੈਣ ਲਈ ਪੱਤਰ ਲਿਖੋ।

67. ਆਪਣੇ ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਆਪਣੇ ਵੱਡੀ ਭੈਣ ਦੇ ਵਿਆਹ ਉੱਤੇ ਇੱਕ ਹਫ਼ਤੇ ਦੀਆਂ ਛੁੱਟੀਆਂ ਲੈਣ ਲਈ ਬੇਨਤੀਪੱਤਰ ਲਿਖੋ।

68. ਆਪਣੇ ਸਕੂਲ ਦੀ ਮੁੱਖਅਧਿਆਪਕਾ ਜੀ ਨੂੰ ਸੈਕਸ਼ਨ ਬਦਲਣ ਲਈ ਬੇਨਤੀ–ਪੱਤਰ ਲਿਖੋ।

69. ਮੁੱਖ ਅਧਿਆਪਕ ਜੀ ਤੋਂ ਮੇਚ ਦੇਖਣ ਦੀ ਆਗਿਆ ਲੈਣ ਲਈ ਬਿਨੈ-ਪੱਤਰ

70. ਬੈਂਕ ਮੈਨੇਜਰ ਨੂੰ ਕਲਰਕ ਦੀ ਨੌਕਰੀ ਦੇ ਲਈ ਪਾਤਰ ਲਿਖੋ

71. ਡਾਇਰੈਕਟਰ ਆਕਾਸ਼ਵਾਣੀ ਨੂੰ ਵਿਦਿਆਰਥੀਆਂ ਲਈ ਪ੍ਰਸਾਰਤ ਕੀਤੇ ਪ੍ਰੋਗਰਾਮਾਂ ਬਾਰੇ ਦੱਸ ਕੇ ਹੋਰ ਚੰਗੇ ਬਣਾਉਣ ਵਾਸਤੇ ਸੁਝਾਵ ਪਾਤਰ

72. ਪੁਲਿਸ ਅਧਿਕਾਰੀ ਨੂੰ ਸ੍ਕੂਟਰ ਚੋਰੀ ਹੋ ਜਾਨ ਕਰਕੇ ਚੋਰੀ ਦੀ ਰਿਪੋਰਟ ਲਈ ਬੇਨਤੀ ਪਾਤਰ

73. ਪੋਸਟ ਮਾਸਟਰ ਨੂੰ ਡਾਕੀਏ ਦੀ ਸ਼ਿਕਾਇਤ ਕਰਦੇ ਹੋਏ ਪਾਤਰ

74. ਸਿਹਤ ਵਿਭਾਗ ਦੇ ਡਾਇਰੈਕਟਰ ਨੂੰ ਡਿਸਪੈਂਸਰੀ ਜਾਂ ਮੁੱਢਲਾ ਸਿਹਤ ਕੇਂਦਰ ਖੋਲ੍ਹਣ ਲਈ ਪੱਤਰ

75. ਮੁਨਿਸਿਪਾਲ ਕਮਿਸ਼ਨਰ ਨੂੰ ਮੁਹੱਲੇ ਵਿੱਚ ਸਫ਼ਾਈ ਤੇ ਰੋਸ਼ਨੀ ਦਾ ਪ੍ਰਬੰਧ ਨਾ ਹੋਣ ਕਰਕੇ ਬਿਨੈ-ਪੱਤਰ

76. ਪੁਲਿਸ ਅਧਿਕਾਰੀ ਨੂੰ ਇਲਾਕੇ ਵਿੱਚ ਵੱਧ ਰਹੀ ਗੁੰਡਾਗਰਦੀ ਤੇ ਕਾਬੂ ਪਾਉਣ ਲਈ ਬੇਨਤੀ ਪੱਤਰ