Punjabi Letter “Apne Pita to Paise Mangvaun layi patra”, “ਆਪਣੇ ਪਿਤਾ ਤੋਂ ਪੈਸੇ ਮੰਗਵਾਉਣ ਲਈ ਪੱਤਰ“, Punjabi Letter for Class 10, Class 12, PSEB Classes.

ਆਪਣੇ ਪਿਤਾ ਤੋਂ ਪੈਸੇ ਮੰਗਵਾਉਣ ਲਈ ਪੱਤਰ ਲਿਖੋ ।

Apne Pita to Paise Mangvaun layi patra

31, ਪਰੇਮ ਨਗਰ,

ਦੇ ਬਠਿੰਡਾ।

20 ਮਾਰਚ, ..

ਸਤਿਕਾਰਯੋਗ ਪਿਤਾ ਜੀ,

ਪੈਰੀ ਪੈਣਾ ! ਆਪ ਜੀ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਮੈਂ ਅੱਠਵੀਂ ਜਮਾਤ ਵਿੱਚੋਂ ਆਪਣੇ ਸਕੂਲ ਵਿਚੋਂ ਅੱਵਲ ਆਇਆ ਹਾਂ ।

ਹੁਣ ਮੈਂ ਨੌਵੀਂ ਜਮਾਤ ਵਿੱਚ ਦਾਖਲਾ ਲੈਣਾ ਹੈ ਤੇ ਨਵੀਆਂ ਕਿਤਾਬਾਂ ਵੀ ਖਰੀਦਣੀਆਂ ਹਨ । ਕੱਪੜੇ ਵੀ ਮੇਰੇ ਹੁਣ ਗਰਮੀਆਂ ਵਾਸਤੇ ਨਵੇਂ ਚਾਹੀਦੇ ਹਨ । ਪਹਿਲੇ ਕਪੜੇ ਛੋਟੇ ਹੋ ਗਏ ਹਨ । ਮਿਹਰਬਾਨੀ ਕਰਕੇ  400 ਰੁਪਏ ਮਨੀਆਰਡਰ ਰਾਹੀਂ ਭੇਜ ਦੇਣਾ, ਤਾਂ ਜੋ ਮੈਂ ਸਮੇਂ ਸਿਰ ਸਕੂਲ ਵਿੱਚ ਦਾਖਲਾ ਲੈ ਸਕਾਂ । ਸਾਡੇ ਸਾਰਿਆਂ ਵੱਲੋਂ ਤੁਹਾਨੂੰ ਨਮਸਕਾਰ |

ਆਪ ਦਾ ਪੁੱਤਰ,

ਰੋਹਿਤ ।

Read More  Punjabi Letter "Lambi Ger-hajari karan Tuhada naam Kat dita gya hai karan dusk e mud dakhala len layi patar”, “ਲੰਮੀ ਗੈਰ-ਹਾਜ਼ਰੀ ਕਾਰਨ ਤੁਹਾਡਾ ਨਾਂ ਕੱਟ ਦਿੱਤਾ ਗਿਆ ਹੈ। ਕਾਰਨ ਦੱਸ ਕੇ ਮੁੜ ਦਾਖ਼ਲਾ ਲੈਣ ਲਈ ਪੱਤਰ " for Class 6, 7, 8, 9, 10 and 12, PSEB Classes.

Leave a Reply