Punjabi Essay on “Gaon Bhunave So”, “ਗੌ ਭੁਨਾਵੇ ਸੌਂ”, for Class 10, Class 12 ,B.A Students and Competitive Examinations.

ਗੌ ਭੁਨਾਵੇ ਸੌਂ

Gaon Bhunave So

ਅਜੋਕਾ ਯੁੱਗ ਵਿਗਿਆਨਕ ਯੁੱਗ ਹੈ ਤੇ ਨਾਲ ਹੀ ਹਰ ਇਕ ਦੀ ਰੁਚੀ ਪਦਾਰਥਵਾਦੀ ਹੈ ਗਈ ਹੈ । ਅਸੀਂ ਹੁਣ ਭਾਵਨਾਵਾਂ ਨੂੰ ਇੰਨਾ ਮਹੱਤਵ ਨਹੀਂ ਦੇਂਦੇ ਜਿੰਨਾ ਪਦਾਰਥਾਂ ਨੂੰ ਦੇਂਦੇ ਹਾਂ। ਇਸੇ ਕਾਰਨ ਅੱਜ ਕੱਲ੍ਹ ਹਰਇਨਸਾਨ ਵਿੱਚ ਇਕ ਪ੍ਰਕਾਰ ਦੀ ਦੌੜ ਹੈ ।

ਵੱਧ ਤੋਂ ਵੱਧ ਪਦਾਰਥਾਂ ਨੂੰ ਗ੍ਰਹਿਣ ਕਰਨ ਲਈ ਹਰ ਕੋਈ ਵੱਧ ਤੋਂ ਵੱਧ ਯਤਨ ਕਰਦਾ ਹੈ । ਇਨ੍ਹਾਂ ਪਦਾਰਥਾਂ ਦੀ ਪ੍ਰਾਪਤੀ ਲਈ ਉਹ ਕੋਈ ਵੀ ਢੰਗ ਅਪਣਾ ਲੈਂਦਾ ਹੈ ।

ਆਪਣੇ ਕੰਮ ਨੂੰ ਉਹ ਕਿਸੇ ਵੀ ਤਰੀਕੇ ਨਾਲ, ਜਾਇਜ਼ ਹੋਵੇ ਜਾਂ ਨਜਾਇਜ਼, ਕੱਢ ਹੀ ਲੈਂਦਾ ਹੈ ।

ਜਿਸ ਵਿਅਕਤੀ ਨਾਲ ਉਸ ਨੂੰ ਨੌਂ ਹੈ, ਉਹ ਉਸ ਦੇ ਅੱਗੇ ਪਿੱਛੇ ਫਿਰਦਾ ਹੈ ਤੇ ਗੌ ਦੀ ਪ੍ਰਾਪਤੀ ਹੋ ਜਾਣ ਤੇ ਉਹ ਬਾਅਦ ਵਿਚ ਉਸ ਨੂੰ ਪਛਾਣਦਾ ਤੱਕ ਨਹੀਂ । ਇਹ ਸਭ ਕੁੱਝ ਇਸੇ ਪਦਾਰਥਵਾਦੀ ਰੁਚੀ ਕਾਰਨ ਹੀ ਹੁੰਦਾ ਹੈ ।

One Response

  1. minakshi May 28, 2019

Leave a Reply