Punjabi Moral Story for Kids “Te Pahili wali shan hi na”, “ਤੇ ਪਹਿਲੀ ਵਾਲੀ ਸਾਨ ਹੀ ਨਾ” for Class 9, Class 10 and Class 12 PSEB.

ਤੇ ਪਹਿਲੀ ਵਾਲੀ ਸਾਨ ਹੀ ਨਾ

Te Pahili wali shan hi na

ਤੈਨੂੰ ਲੱਖਾਂ ਰੋਗ ਲੱਗੇ ਨੇ ਸਿੱਖਾਂ,
ਵੱਡਾ ਰੋਗ ਤੈਨੂੰ ਕਾਮ, ਐਬ ਦਾ ਲੱਗਿਆ।
ਪੀਣੀਆਂ ਸਿਗਰਟਾ, ਬੀੜੀਆਂ,
ਸਰਾਬ ਦਾ ਪਿਆਲਾ, ਮੁੰਹ ਤੇਰੇ ਨੂੰ ਲੱਗਿਆ।
ਰਹੀ ਤੇਰੀ ਨਾ ਸਨ ਹੁਣ ਉਹ ਸਿੱਖਾ, . |
ਪਹਿਲਾਂ ਵਾਲੀ ਉਹ ਆਨ ਨਾ ਸਿੱਖਾਂ,
ਬਾਣੀ ਪੜਣੀ ਤਿਆਗ ਦਿੱਤੀ,
ਸੰਗਤ ਬਹਿਣੀ ਛੱਡ ਦਿੱਤੀ ਕਹਿੰਦਾ ਮੈਨੂੰ ਦਫਤਰੋਂ ਟਾਈਮ ਨਾ ਮਿਲਦਾ।
ਸਿੱਖ ਹੋ ਕੇ ਤੂੰ ਬਹਿੰਦਾ ਅਹਾਤਿਆਂ ਤੇ,
ਲਾਹ ਕੇ ਕਿਰਪਾਨ ਤੂੰ ਪਾਸੇ ਰੱਖ ਦੈਨੇ, |
ਪੀ ਕੇ ਪਿਆਲਾ ਸਰਾਬ ਦਾ, ਮੰਗਦਾ ਮੀਟ ਬੱਕਰੇ ਦਾ।
ਮਗਰੋਂ ਕਹਿਣਾ ‘ਵਾਹਿਗੁਰੂ’ ਮਾਫ ਕਰੀ
ਐ ਸਿਖਾ ਇਹਦੇ ਨਾਲੋਂ ਚੰਗਾ ਤੂੰ ਚਪਣੀ ‘ਚ
ਨੱਕ ਡੁਬੋ ਕੇ ਮਰ ਜਾ।

Leave a Reply