Punjabi Moral Story for Kids “Sharabi Badshah”, “ਸ਼ਰਾਬੀ ਬਾਦਸ਼ਾਹ” for Class 9, Class 10 and Class 12 PSEB.

ਸ਼ਰਾਬੀ ਬਾਦਸ਼ਾਹ

Sharabi Badshah

ਇੱਕ ਦਿਨ ਬਾਦਸ਼ਾਹ ਕੋਲ ਸ਼ਹਿਰ ਦੇ ਪਤਵੰਤੇ ਸੱਜਣ ਆਏ ਤੇ ਬੇਨਤੀ ਕੀਤੀ, “ਮਹਾਰਾਜ। ਆਪ ਕਿਰਪਾ ਕਰੋ ਅਤੇ ਫਰਮਾਨ ਜਾਰੀ ਕਰਕੇ ਪਰਜਾ ਵਿੱਚ ਸ਼ਰਾਬ ਤੇ ਹੋਰ ਨਸ਼ਿਆਂ ਉੱਤੇ ਪਾਬੰਦੀ ਲਾ ਦਿਓ।”

| ਪਰ ਬਾਦਸ਼ਾਹ ਇਸ ਗੱਲ ਨੂੰ ਅਣਗੋਲਿਆ ਕਰਕੇ ਹੱਸਦਾ ਹੋਇਆ ਬੋਲਿਆ ਓਥੋਂ ਚਲਾ ਗਿਆ।

ਉਹ ਸੱਜਣ ਵਾਪਿਸ ਆਏ ਤੇ ਦਰਵਾਜ਼ੇ ਉੱਤੇ ਖੜ੍ਹੇ ਦਰਬਾਨ ਨੂੰ ਮਿਲੇ ਜਿਸਨੇ ਉਹਨਾਂ ਦੇ ਲਟਕੇ ਚਿਹਰਿਆਂ ਨੂੰ ਵੇਖ ਕੇ ਅਨੁਮਾਨ ਲਾ ਲਿਆ ਕਿ | ਇਹ ਦੁਖੀ ਜੀਊੜੇ ਹਨ ਜੋ ਕਿ ਕੋਈ ਆਸ ਲੈ ਕੇ ਬਾਦਸ਼ਾਹ ਕੋਲ ਆਏ ਸਾਨ ਜੋ ਪੂਰੀ ਨਹੀਂ ਹੋਈ।

ਦਰਬਾਨ ਨੇ ਉਹਨਾਂ ਨੂੰ ਦਰਵਾਸ ਦਿੰਦੇ ਹੋਏ ਕਿਹਾ,’ਸੱਜਣੋ।ਅਫਸੋਸ ਕਿ ਹਾਲਾਤ ਹੀ ਕੁੱਝ ਇਸ ਤਰ੍ਹਾਂ ਦੇ ਹਨ। ਜੋ ਵੀ ਕੰਮ ਹੈ, ਜੇ ਤੁਸੀਂ ਬਾਦਸ਼ਾਹ ਨੂੰ ਉਸ ਸਮੇਂ ਮਿਲਦੇ ਜਦੋਂ ਉਹ ਨਸ਼ੇ ਵਿੱਚ ਧੁੱਤ ਹੁੰਦਾ ਤਾਂ ਤੁਹਾਡਾ ਕੰਮ ਹੋ ਜਾਣਾ ਸੀ, ਪਰ…”

Leave a Reply