Punjabi Moral Story for Kids “Satiguru Sache diya Bheji”, “ਸਤਿਗੁਰ ਸਾਚੈ ਦੀਆ ਭੇਜਿ” for Class 9, Class 10 and Class 12 PSEB.

ਸਤਿਗੁਰ ਸਾਚੈ ਦੀਆ ਭੇਜਿ

Satiguru Sache diya Bheji

ਮੀਰੀ-ਪੀਰੀ ਦੇ ਮਾਲਕ, ਸਾਹਿਬ ਸ੍ਰੀ (ਗੁਰੂ) ਹਰਿਗੋਬਿੰਦ ਸਾਹਿਬ ਦਾ ਪ੍ਰਕਾਸ ਅਕਾਲ ਪੁਰਖ ਦੀ ਬਖਸਿਸ ਸਦਕਾ ਪੰਚਮ ਪਾਤਸ਼ਾਹ ਗੁਰੂ ਅਰਜਨਦੇ ਘਰ ਮਾਤਾ ਗੰਗਾ ਜੀਦੇ ਉਦਰ ਤੋਂ ੧੯(19)ਜੂਨ,੧੫੯੫(1595) ਈ:ਨੂੰ ਵਡਾਲੀ, ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਸੰਗਤਾਂ ਨੇ | ਵਾਹਿਗੁਰੂ ਦੀ ਬਖਸ਼ਿਸ਼ ਦਾ ਧੰਨਵਾਦ ਕੀਤਾ ਅਤੇ ਖੁਸ਼ੀਆਂ ਮਨਾਈਆਂ। ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਜੋ ਆਪਨੇ ਆਪ ਨੂੰ | ਪਹਿਲਾਂ ਹੀ ਗੁਰਗੱਦੀ ਦਾ ਵਾਰਿਸ ਸਮਝਦਾ ਸੀ,ਇਸ ਆਸ ਅਧੀਨ ਜੀ ਰਿਹਾ ਸੀ,ਕਿ ਗੁਰੂ ਅਰਜਨ ਦੇਵ ਜੀ ਦੀ ਕੋਈ ਸੰਤਿਨ ਨਹੀਂ ਤੇ ਗੁਰੂ | ਅਰਜਨ ਦੇਵ ਜੀ ਪਿੱਛੋਂ ਉਸਦਾ ਦਾ ਪੁੱਤਰ ਮਿਹਰਵਾਨ ਗੁਰਗੱਦੀ ‘ਤੇ ਬਿਰਾਜਮਾਨ ਹੋਵੇਗਾ । (ਗੁਰੂ) ਹਰਗੋਬਿੰਦ ਜੀ ਦੇ ਪ੍ਰਕਾਸ ਨਾਲ ਉਸ ਦੀਆਂ | ਆਸਾਂ-ਉਮੀਦਾਂ ‘ਤੇ ਪਾਣੀ ਫਿਰ ਗਿਆ ਤੇ ਉਹ ਈਰਖਾ,ਕਰੋਧ ਦੀ ਅੱਗ ਵਿਚ ਸੜਨ ਲਗ ਪਿਆ। ਉਸਨੇ ਆਪਣੀਆਂ ਉਮੰਗਾਂ ਨੂੰ ਪੂਰਿਆਂ ਕਰਨ ਲਈ ਹਰ ਨੀਚ ਤੋਂ ਨੀਚ ਕਰਮ ਕੀਟਾ,ਜਿਸਦੀ ਕਿ ਕਿਸੇ ਸਭਿਅਕ ਮਨੁੱਖ ਅਤੇ ਭਾਈ-ਮਿੱਤਰ,ਵੀਰ ਤੋਂ ਆਸ ਨਹੀਂ ਕੀਤੀ ਜਾ ਸਕਦੀ।

Leave a Reply