Punjabi Moral Story for Kids “Phir Sahiba bani Bharava”, “ਫਿਰ ਸਾਹਿਬਾਂ ਬਣੀ ਭਰਾਵਾਂ ” for Class 9, Class 10 and Class 12 PSEB.

ਫਿਰ ਸਾਹਿਬਾਂ ਬਣੀ ਭਰਾਵਾਂ 

Phir Sahiba bani Bharava

ਗੱਲ ਉਸ ਸਮੇਂ ਦੀ ਹੈ ਜਦੋ ਮੈ ਪਰਦੇਸ ਜਾਣ ਦੀ ਉਮੀਦ ਲੈ ਕੇ ਪਿੰਡ ਤੋ ilets ਕਰਨ ਲਈ ਜਾਣ ਲੱਗ ਪਿਆ | ਪਰ ਮੈਨੂੰ ਇਹ ਨਹੀ ਪਤਾ ਸੇ ਕੇ . ਕਿਸਮਤ ਇਸ ਮੋੜ ਤੇ ਲਿਆ ਕੇ ਖੜਾ ਕਰ ਦੇਵੇਗੀ | ਜਦੋ ਮੈ ਪਹਿਲੇ ਦਿਨ ਕਲਾਸ ਲਾਉਣ ਲਈ ਅੰਦਰ ਜਾਣ ਲਗਿਆ ਤਾ ਮੇਰਾ ਸ਼ਮਾਨਾ ਇਕ ਕੁੜੀ ਨਾਲ ਹੋ ਗਿਆ ਮੈ ਚੁਪ ਕਰਕੇ ਆਪਣੀ ਕਲਾਸ ਵਿਚ ਚਲ ਪਿਆ ਓਹ ਪਤਾ ਨੀ ਮੇਰੇ ਤੇ ਕੀ ਜਾਦੂ ਕਰਗੀ ਮੈ ਸਾਰਾ ਦਿਨ ਓਸ ਦੇ ਵਿਚ ਹੀ | ਗੁਮ ਰਿਹਾ | ਜਦੋ ਮੈ ਘਰ ਵਾਪਿਸ ਆਨ ਲਗਿਆ ਤਾ ਦੇਖਿਆ ਤਾ ਓਹ ਕਿਸੇ ਮੁੰਡੇ ਨਾਲ ਬੱਸ ਚੜਨ ਲਈ ਜਾ ਰਹੀ ਸੀ ਅਚਾਨਕ ਮੇਰੇ ਦੋਸਤ ਦਾ ਫੋਨ ਆ ਗਿਆ ਮੈ ਓਸ ਦੇ ਸੁਪਨੇ ਵਿਚੋਂ ਬਾਹਰ ਆ ਗਿਆ ਦੂਸਰੇ ਦਿਨ ਜਦੋ ਮੈ ਆਸ ਲੈ ਕੇ ਕਲਾਸ ਲਾਉਣ ਗਿਆ ਮੇਰੇ ਕੁਛ ਦੋਸਤ ਬਣ ਗਏ । ‘ ਮੈ ਫਿਰ ਓਸ ਕੁੜੀ ਦਾ ਜਿਕਰ ਓਹਨਾ ਸਾਮਨੇ ਕੀਤਾ ਪਤਾ ਚਲਾ ਕੇ ਓਹ ਮੁੰਡਾ ਕੱਲ ਜੋ ਉਸ ਨਾਲ ਜਾ ਰਿਹਾ ਸੀ ਓਹ ਓਸ ਦਾ ਭਰਾ ਸੀ | ਹਰਰੋਜ ਓਹ ਮੇਰੇ ਵਲ ਵੇਖ ਦੀ ਮੈ ਓਸ ਨੂੰ ਅੰਜਾਨ ਕਰ ਦਿੰਦਾ ਫਿਰ ਮੈਨੂੰ ਮੇਰੇ ਦੋਸਤ ਦਸਣ ਲਗੇ ਕੇ ਓਹ ਕੁੜੀ ਤੇਨੂੰ ਦੇਖਦੀ ਸੀ। ਮੈਨੂੰ ਮੇਰੇ ਮਨ ਵਿਚ | ਮੇਹੂਸ ਹੋਣ ਲਗਿਆ | ਓਹ ਮੇਨੂ ੨੦ ਦਿਨ ਵੇਖ ਦੀ ਫਿਰ ਮੈ ਦੋਸਤਾ ਦੇ ਦਸਣ ਤੇ ਓਸ ਨੂੰ ਵੇਖਣ ਲੱਗ ਪਿਆ।

ਇਕ ਦੋ ਬਾਰ ਓਸ ਨੂੰ ਆਪਣੇ ਗੱਲ ਦਸਣ ਦੇ ਕੋਸ਼ਿਸ ਕੀਤੀ ਪਰ ਮੈ ਡਰ ਜਾਂਦਾ | ਇਕ ਦਿਨ ਮੈ ਹਿਮਤ ਕਰਕੇ ਉਸ ਨੂੰ ਆਪਣੇ ਦਿਲ ਦੀ ਗਲ ਕਰ ਦਿਤੀ ਫਿਰ ਓਹ ਮੇਰੇ ਮਹ ਵਿਚੋ ਇਸ ਤਰਾ ਦੀ ਗਲ ਸੰਨ ਕੇ ਹਰਾਨ ਹੋ ਗਈ ।ਓਸ ਨੇ ਮੈਨੂੰ ਨਾ ਕਰ ਦਿਤੀ ਮੇਰਾ ਰੋਨਾ ਨਿਕਲ ਗਿਆ | ਮੈ ਵਾਪਿਸ ਘਰ ਨੂੰ ਆ ਗਿਆ ਮੈਂ ਬਹੁਤ ਦੁਖੀ ਸੀ | ਮੈਂ ਅਗਲੇ ਦਿਨ ਆਸ ਰਖ ਕੇ ਗਿਆ ਕੇ ਅੱਜ ਮੈਨੂੰ ਹਾਂ ਕਰ ਦੇਵੇ ਮਗਰ ਓਹ ਕਲਾਸ ਲਾਉਣ ਨਹੀ ਆਈ ਮੈ ਬਹੁਤ ਦੁਖੀ ਹੋ ਗਿਆ ਤੇ ਘਰ ਮੁੜ ਆਇਆ ਅਗਲੇ ਦਿਨ ਛੁਟੀ ਸੀ ਓਸ ਤੋਂ ਅਗਲੇ ਦਿਨ ਮੈ ਨਾ ਜਾ ਸਕਿਆ ਇਕ ਫਿਰ ਮੈ | ਓਥੇ ਚਲਾ ਗਿਆ ਓਹ ਓਸ ਦਿਨ ਆਈ ਹੋਈ ਸੀ ਮੈ ਓਸ ਨਾਲ ਅਖ ਵੀ ਨਹੀ ਮਿਲਾ ਸਕਿਆ ਤਾ ਓਸ ਨੂੰ ਓਸ ਦੇ sahee ਨੇ ਮੇਰੇ ਬਾਰੇ ਓਸ ਨੂੰ ਦੱਸ ਦਿਤਾ| ਮੈ ਹੁਣ ਓਸ ਵਲ ਦੇਖਣ ਲਗਿਆ ਓਹ ਮੇਰੇ ਵਲ ਦੇਖਣ ਲਗੀ ਮੈ ਓਸ ਨੂੰ ਅੱਜ ਫਿਰ ਮਿਲਣਾ ਸੀ | ਕਿਸੇ ਵੀ ਹਾਲਤ ਵਿਚ ੧ ਵੱਜ ਗਿਆ ਛੁਟੀ ਹੋ ਗਈ ਮੈ ਰਸਤੇ ਵਿਚ ਖਾਦ ਗਿਆ ਅਚਾਨਕ ਮੈਨੂੰ ਕੁਛ ਅਵਾਜ ਮੇਹੂਸ ਹੋਏ ਮੈਨੂੰ ਕੋਈ ਓਹੇ ਓਹੇ ਕਹ ਕੇ ਅਵਾਜ ਮਾਰ ਰਿਹਾ ਸੀ ਤਾ ਮੈ ਦੇਖਿਆ ਓਸ ਦਾ ਭਰਾ ਸੀ ਓਸ ਨਾਲ ਹੋਰ ਮੁੰਡੇ ਸਨ ਓਹਨਾ ਨੇ ਮੇਨੂੰ ਘੇਰ ਲਿਆ ਤੇ ਪੁਛਣ ਲਾਗੇ ਤੂ ਮੇਰੇ ਭੈਣ ਨੂੰ ਓਸ ਦਿਨ ਕੀ ਕੇਹਾ ਸੀ ਮੈ ਸਾਫ਼ ਮੁਕਰ ਗਿਆ ਕੇ ਮੈ ਕਛ ਨਹੀ ਕੇਹਾ ਏਹਨੇ ਸਮੇ ਨੂੰ ਓਹ ਓਥੇ ਆ ਗਏ ਤਾ ਓਸ ਦੇ ਭਰਾ ਹੇ ਕਹ ਦਿਤਾ ਫਿਰ ਓਹ ਚਲੀ ਗਏ ਫਿਰ ਓਹਨਾ ਨੇ ਮੈਨੂੰ ਇਹ ਕਹ ਕੇ ਜਾਣ ਦਿਤਾ ਕੇ ਅਗੇ ਤੋ ਇਹ ਗਲਤੀ ਨਾ ਹੋਵੇ ਨਹੀ ਤਾ ਵੱਡ ਦੇਵਾਗੇ |

Leave a Reply