Punjabi Moral Story for Kids “Darr”, “ਡਰ” for Class 9, Class 10 and Class 12 PSEB.

ਡਰ

Darr

ਇਕ ਬੰਦੇ ਨੇ ਬਹੁਤ ਗਲਤ ਕੰਮ ਕੀਤੇ ਹੁੰਦੇ ਆਪਣੀ Life ਚ
ਇਕ ਦਿਨ ਕੋਈ ਉਸਨੁ ਦੁਸਦਾ ਕੇ ਗਿਰਜਾ ਘਰ ਚ ਕ ਆਪਣੇ ਪਾਪ confess ਕਰਲੋ ਤੇ ਮਾਫ਼ੀ ਮਿਲ ਜਾਂਦੀ
ਲਯੋ ਜੀ ਓਹ ਤਿਆਰੀ ਕਰਦਾ ਜਾਣ ਦੀ ਤੇ ਸੋਚਦਾ ਸਵੇਰੇ ਤੜਕੇ ੪ ਕੋ ਵਾਜੇ ਜਾਵਾਗਾ ਨਾ ਉਥੇ ਕੋਈ ਹੋਵੇਗਾ ਨਾ ਮੇਨੂ ਕੋਈ ਦੇਖੇ ਗਾ ਤੇ ਮੈਂ ਆਪਣੇ ਪਾਪ ਕਬੂਲ ਕਰਲੋ
ਸਵੇਰੇ ੪ ਵਾਜੇ ਓਹ ਗਿਰਜਾ ਵਿਚ ਚਲਾ ਜਾਂਦਾ ਤੇ ਫਟਾ ਫੱਟ ਆਪਣੇ ਗੁਨਾਹ ਕਬੂਲ ਕਰਦਾ ਹੈ | ਪਰ ਜਦ ਓਹ ਪਿਛੇ ਮੁੜ ਕੇ ਦੇਖਦਾ ਹੈ ਕੀ ਇਕ 50 ਕੋ ਸਾਲ ਦਾ ਬੁਜਰਗ ਹੁੰਦਾ | ਉਸਨੁ ਡਰ ਹੋ ਜਾਂਦਾ ਕੀ ਇਸਨੇ ਸਬ ਕੁਜ ਬਾਹਰ ਜਾ ਕੇ ਦੁਸ ਦੇਣਾ ਲੋਕਾ ਨੂੰ .ਓਹ ਬਾਬੇ ਨੂ ਫ਼ ਲੈਂਦਾ ਤੇ ਕਹੰਦਾ “ਜੇ ਤੂ ਕਿਸੇ ਨੂੰ ਕੁਜ ਦਸਿਆ ਤੇ ਮੈਂ ਤੇਨੁ ਮਾਰ ਦੇਣਾ “
ਓਹ ਬਾਬਾ ਬੋਲਦਾ “ਕੀ ਮੈਂ ਰੱਬ ਤੋ ਵੱਡਾ ਹਾਂ ਆਦਮੀ : ਨਹੀ ਬਾਬਾ : ਤੂ ਇਨੇ ਪਾਪ ਕਰਦਾ ਹੋਇਆ ਰੱਬ ਕੋਲੋ ਨਾ ਡਰਿਆ / ਫਿਰ ਤੂੰ ਰੱਬ ਨੂ ਸਬ ਕੁਜ ਦੱਸ ਕੇ ਉਸਦੇ ਕੋਲੋ ਡਰਿਆ ਨਹੀ/ …..ਮੈਂ ਤੇਰਾ ਕੀ ਵਿਗਾਰ ਲਾਓ ..ਮੇਰੇ ਕੋਲੋ ਤੂ ਡਰਦਾ ਪਿਆ
ਆਦਮੀ ਸ਼ਰਮਿੰਦਾ ਹੋ ਕੇ ਉਠੋ ਚਲਾ ਗਿਆ

Moral: ਬੰਦੇ ਨੂ ਰੱਬ ਤੋ ਜਿਆਦਾ ਇਨਸਾਨ ਤੋ ਜਿਆਦਾ ਡਰ ਲਗਦਾ ਹੈ

Leave a Reply