Punjabi Moral Story for Kids “Ajj De Pyar Di Kahani”, “ਅੱਜ ਦੇ ਪਿਆਰ ਦੀ ਕਹਾਣੀ” for Class 9, Class 10 and Class 12 PSEB.

ਅੱਜ ਦੇ ਪਿਆਰ ਦੀ ਕਹਾਣੀ

Ajj De Pyar Di Kahani

ਇੱਕ ਕਲਾਸ ਵਿੱਚ ਇੱਕ ਕੁੜੀ ਇੱਕ ਮੁੰਡੇ
ਨੂੰ ਬਹੁਤ ਪਿਆਰ ਕਰਦੀ ਸੀ ਉਹ ਹਰ ਵਾਰ ਹੈ ਉਸਨੂੰ ਜਤਾਉਂਦੀ ਰਹਿੰਦੀਕਿ ਮੈਂ ਤੈਨੂੰ ਪਿਆਰ ਕਰਦੀ ਆ ।
ਪਰ ਮੁੰਡਾ ਉਸਦੇ ਪਿਆਰ ਨੂੰ ਨਾ ਸਮਝਦਾ। ਇੱਕ ਦਿਨ ਉਸ ਮੁੰਡੇ ਨੂੰ ਉਸ ਕੁੜੀ ਲਈ ਪਿਆਰ ਉੱਭਰ ਆਉਂਦਾ ਏ।
ਤੇ ਉਹ ਜਾ ਕੇ ਕੁੜੀ ਨੂੰ ਦਸਣਾ ਚਾਹੁੰਦਾ ਹੈ ਕਿ ਉਹ ਵੀ ਉਸਨੂੰ ਪਿਆਰ ਕਰਦਾ ਏ।
ਛੁੱਟੀ ਹੋਣ ਤੇ ਮੁੰਡੇ ਨੇ |

ਕੁੜੀ ਵੱਲ ਹੱਸ ਕੇ ਦੇਖਿਆ ਤਾਂ ਕੁੜੀ ਦਾ ਮੁਰਝਾਇਆ ।
ਹੋਇਆ ਚਿਹਰਾ ਖਿਲਗਿਆ।
ਕੁੜੀ ਉਸ ਵੱਲ ਹੀ ਵੇਖਦੀ ਹੋਈ ਜਦੋ ਸੜਕ ਪਾਰ ਕਰਨ ਲੱਗੀ ਤਾਂ ਤੇਜ ਰਫ਼ਤਾਰ ਨਾਲ ਜਾ ਰਹੀ ਐਂਬੋਲੈਸਨਾਲ ਟਕਰਾ ਜਾਂਦੀ ਹੈ ਤੇ ਉੱਥੇ ਹੀ ਮਰ ਜਾਂਦੀ ਹੈ । ਤੇ ਕੁੜੀਦੇ ਹੱਥ ਵਿੱਚੋਂ ਇੱਕ ਪੇਜ
ਗਿਰਦਾ ਹੈ ਜਿਸਨੂੰ ਉਹ | ਮੁੰਡਾ ਬਿਨਾ ਪੜੇ ਆਪਣੇ

ਪਰਸ ਵਿੱਚ ਪਾ ਲੈਂਦਾ ਹੈ ਮੁੰਡੇ ਨੂੰ |

 

ਬਾਅਦ ਵਿੱਚ ਆਪਣੇ ਦੋਸਤ ਤੋਂ ਪਤਾ ਲਗਦਾ ਹੈ ਕਿ ਉਹ ਉਸਨੂੰ |

 

ਬਹੁਤ ਪਿਆਰ ਕਰਦੀ ਸੀ। ਮੁੰਡਾ ਉਸ | ਪੇਜ ਨੂੰ ਜਦੋ |

 

ਪੜਦਾ ਏ ਤਾ ਉਸਦੇ ਅੱਖਾਂ ਵਿੱਚੋਂ ਹੰਝੂ

ਨਿਕਲ ਆਉਂਦੇ ਹਨ ਉਸ ਵਿੱਚ ਇੱਕ ਸ਼ੇਅਰਲਿਖਿਆ ਸੀ:ਤੇਰਾ ਹੱਸਣਾ ਸੀ ਰੀਵਾਜ਼ ਸੋ ਸੋਹਣਿਆ, ਅਸੀ ਐਂਵੇ ਪਿਆਰ ਜਤਾਉਂਦੇ ਰਹੇ,

ਤੇਰੇ ਪਿਆਰ ਵਿੱਚ ਇੰਨੇ ਫਟ ਖਾਦੇ,

 

ਅਸੀ ਅਪਣਾ ਆਪ ਲੁਟਾਉਂਦੇ ਰਹੇ, ਨਾ ਸੁਣੀ ਕਿਸੇ

ਵੀ ਕਿਸੇ . | ਦੀ,ਤੇਰੀ ਹਰ ਗੱਲ | ਅਸੀ ਛੁਪਾਉਂਦੇ ਰਹੇ,

ਨਾ ਪੈਰ ਇਸ਼ਕ ਵਿੱਚ ਪਾਈਂ ਤੂੰ, ਕਈ  ਕਿੱਸੇ ਮੈਨੂੰ

ਸਮਝਾਉਂਦੇ ਰਹੇ, ਜਾਨ ਦੇ ਕੇ ਰੀਤ ਨਿਭਾ ਦਿੱਤੀ,

ਜਿਹੜੇ ਪਿਆਰ . ਕਰਨ ਵਾਲੇ ਨਿਭਾਉਂਦੇ ਰਹੇ।…..

Leave a Reply