Punjabi Essay, Story on “Sach Te Makkar”, “ਸੱਚ ਤੇ ਮੱਕਾਰ” for Class 6, 7, 8, 9, 10 and Class 12 ,B.A Students and Competitive Examinations.

ਸੱਚ ਤੇ ਮੱਕਾਰ

Sach Te Makkar

ਇੱਕ ਦਿਨ ਗੁਰੂ ਹਰਿ ਰਾਇ ਜੀ ਕਾ ਖ਼ਣ ਗੁਟ ਦਿੱਚ ਉੱਗੀ ਦੇ ਦਰਵਾਜੇ ਅੱਗ ਉਸ ਨੂੰ ਦੇ ਅੰਦਰ ਆਈ ਤਾਮ ਵਾਹਰ ਨਿਕਲੀ। ਗੁਰੂ ਜੀ ਨੇ ਉਸ ਮਾਈ ਨੂੰ ਜ਼ਿਲ੍ਹਾ, “ ਵਰਟ ਕੁਝ ਮੰਗੀ ਹੈ। ਦੂਜੇ ਆਪ ਨੇ ਪਕਾ ਕ ਮਰ ਈ ਖਿਆ ਹੈ, ਮਨ ਇੱਕ ਹੀ ਦੇ ਦੁਵ* ਮਾਈ ਫਾਈ ਨੇ ਜਿਹੜੇ ਨੂੰ ਨਵਾ ਕੇ ਗੁਰੂ ਜੀ ਲਈ ਰੁਖ ਸਨ, ਉਹ ਆ ਕੇ ਗੁਰੂ ਜੀ ਨੂੰ ਦੇ ਦਿੱਤਾ। ਆਪ ਉਹ ਬੜੀ ਹਟਾਨ ਨੂੰ ਕੁੜੀ ਨੂੰ ਗਈ। ਗੁਰੂ ਜੀ ਨੇ ਤੱਪੜ , ਨੇ ਕੱਢ ਤੇ ਹਣ ਲੱਗ । ਗੁਰੂ ਜੀ ਨੇ ਪਰੋ ਫਰ ਨੂੰ ਮਾਈ ਤਾਬ ਨੂੰ ਖਾਲੀ ਕੱਪੜਾ ਪਕੜਾਉਂਦੇ ਹੋਏ ਕਿਹਾ, “ਮਾਤਾ ਜੀ, ਪਰੌਂਠੇ ਬਹੁਤ ਸਵਾਦ ਸਨ|”

ਦੂਜੇ ਦਿਨ ਗੁਰੁ ਜੀ ਸ਼ਿਕਾਰ ਖੇਡਣ ਲਈ ਗਏ ਤਾਂ ਇੱਕ ਸਿੱਖ ਨੇ ਪ੍ਰਸ਼ਾਦਾ ਨਾਲ ਜੋ ਕਆ । ਹੁਣ ਸਵਾਆ ਕਿ ਕੱਲ ਗੁਰੂ ਜੀ ਨੂੰ ਭੁੱਖ ਲੱਗ ਗਈ ਸੀ, ਇਸ ਲਈ ਉਨ੍ਹਾਂ ਨੇ ਮਾਈ ਨਾਲ ਜਾ ਕੇ ਪ੍ਰਛਾਦਾ ਗਿਆ ਸੀ । ਪਿਛਲੇ ਦਿਨ ਵਾਲਾ ਸਮਾਂ ਹੋਣ ਤੇ ਸਿੱਖ ਨੇ ਗੁਰੂ ਜੀ ਨੂੰ ਪ੍ਰਸ਼ਾਦਾ ਛਕਣ ਦੀ ਬਨਤੀ ਕੀਤੀ। ਗੁਰੂ ਜੀ ਨੇ ਕਿਹਾ, “ਸ਼ਾਦ ਲੰਗਰ ਵਿਚ ਬੈਠ ਕੇ ਛਕਿਆ ਜਾਂਦਾ ਹੈ। ਇਸ ਤਰ੍ਹਾਂ ਰਸਤੇ ਵਿਚ ਸੀ। ਬੁਵਾਦ ਫਕਟ ਦਾ ਕੁਝ ਨਿਯਮ ਹੁੰਦੇ ਹਨ। ਇਹ ਸੁਣ ਕੇ ਸਿੱਖ ਨੂੰ ਬੇਨਤੀ ਕੀਤੀ, “ਲ ਤਾਂ ਆਪ ਨੇ ਘੜ ਤੇ ਅਗਵਾ ਹੁੰਬ ਧਣ ਤੋਂ ਬਿਨਾ ਪ੍ਰਸ਼ਾਦਾ ਛਕਿਆ ਸੀ। ਗੁਰੂ ਜੀ ਨੇ ਕਿਹਾ, “ਉਹ ਤਾਂ ਮਾਈ ਦਾ ਮ ਸੀ, ਜਿਸ ਨੇ ਬਾਦ ਤਿਆਰ ਕਰ ਕੇ ਸਾਡੇ ਲਈ ਰਖਿਆ ਸੀ ਤੇ ਸਾਡੀ ਉਡੀਕ ਕਰ ਰਹੀ ਸੀ। ਇਸ ਲਈ ਅਸੀਂ ਆਮ ਦੇ ਵੱਲ ਨੇ ਜਾ ਕੇ ਉਹ ਪ੍ਰਸ਼ਾਦ ਛਕਿਆ ਸੀ ।

ਉਨ੍ਹਾਂ ਦਿਨਾਂ ਵਿਚ ਜਿੱਥੇ ਗੁਰੂ-ਘਰ ਦੇ ਪ੍ਰੇਮੀ ਸਨ, ਉਸ਼ ਈਰਖਾ ਕਰਨ ਵਾਲੇ ਵੀ ਬਹੁਤ ਸਨ। ਗੁਰੂ ਹਰਿ ਰਾਇ ਜੀ ਕਰਤਾਰਪੁਰ ਗਏ ਹੋਏ ਸਨ। ਉਸ ਇੱਕ ਦਿਨ ਇੱਕ ਬਾਹਮਣ ਦਾ ਲੜਕਾ ਮਰ ਗਿਆ । ਉਸ ਮਾਂ-ਬਾ ਤੇ ਹੋਰ ਰਿਸ਼ਤੇਦਾਰ ਹੋਣ ਲੱਗ । ਗੁਰੂ ਜੀ ਦਾ ਵੱਡਾ ਭਾਈ ਧੀਰ ਮੱਲ ਕਰਤਾਰਪੁਰ ਹੁੰਦਾ ਸੀ, ਜਿਸਨੇ ਤੁਰਦੀ ਪ੍ਰਾਪਤ ਕਰਨ ਲਈ ਬੜੇ ਹੱਥ-ਪੱਲ ਮਾਰੇ ਸਨ, ਪਰ ਸਫਲਤਾ ਨਹੀਂ ਸੀ ਹੋਈ। ਉਸਨ ਬਾਹਮਣ ਨੂੰ ਕਿਹਾ , “ਤੁਰਾਂ ਨੂੰ ਰੋਣ ਦੀ ਲੋੜ ਨਹੀਂ। ਤੁਸਾਂ ਦੇ ਸ਼ਹਿਰ ਵਿਚ ਗੁਰੂ ਹਰਿ ਰਾਇ ਜੀ ਆਏ ਹੋਏ ਹਨ, ਜਿਹੜੇ ਲੋਕਾਂ ਨੂੰ ਜੀਵਨਦਾਨ ਦੇ ਰਹੇ ਹਨ। ਤੁਸੀਂ ਵੀ ਉਨ੍ਹਾਂ ਦੇ ਪਾਸ ਬੇਨਤੀ ਕਰ ਕੇ ਲੜਕੇ ਨੂੰ ਜ਼ਿੰਦਾ ਕਰਵਾ ਲਵੋ |

ਉਹ ਬ੍ਰਾਹਮਣ ਆਪਣੇ ਪੁੱਤਰ ਦੀ ਲਾਸ਼ ਲੈ ਕੇ ਗੁਰੂ ਜੀ ਦੇ ਡੇਰ ਪੁੱਜ ਗਿਆ । ਬਾਹਮਣ ਨੇ ਗੁਰੂ ਜੀ ਅੱਗ ਆਪਣੇ ਪੁੱਤਰ ਨੂੰ ਜ਼ਿੰਦਾ ਕਰਨ ਦੀ ਬੇਨਤੀ ਕੀਤੀ। ਗੁਰੂ ਜੀ ਨੇ ਬਾਹਮਣ ਨੂੰ ਸਮਝਾਇਆ, “ਹਰ ਇਕ ਨੂੰ ਪਰਮਾਤਮਾ ਦੇ ਭਾਣੇ ਵਿਚ ਰਹਿਣਾ ਚਾਹੀਦਾ ਹੈ। ਜਿਹੜਾ ਜੀਵ ਜੰਮਦਾ ਹੈ, ਉਸਨੇ ਇੱਕ ਦਿਨ ਅਵੰਬ ਮਰਨਾ ਹੈ।” ਆਹਮਣ ਗੁਰੂ ਜੀ ਦੇ ਸਮਝਾਉਣ ਉੱਪਰ ਵੀ ਆਪਣੇ ਪੁੱਤਰ ਨੂੰ ਜ਼ਿੰਦਾ ਕਰਨ ਦੀ ਜ਼ਿਦ ਕਰਦਾ ਰਿਹਾ। ਗੁਰੂ ਜੀ ਨੇ ਉਸਨੂੰ ਕਿਹਾ, “ਇਹ ਲੜਕਾ ਜ਼ਿੰਦਾ ਹੋ ਸਕਦਾ ਹੈ, ਜੇ ਕੋਈ ਆਪਣੀ ਜਾਨ ਇਸ ਲੜਕੇ ਦੀ ਜਾਨ ਬਦਲ ਦੇ ਦੇਵੇ । ਗੁਰੂ ਜੀ ਦੇ ਇਹ ਬਚਨ ਸੁਣ ਕੇ ਲੜਕੇ ਦੇ ਮਾਤਾ ਪਿਤਾ ਤੇ ਹੋਰ ਰਿਸ਼ਤੇਦਾਰ ਚੁੱਪ ਕਰ ਗਏ ॥ ਉਨ੍ਹਾਂ ਵਿੱਚ ਕੋਈ ਵੀ ਆਪਣੀ ਜਾਨ ਦੇਣ ਲਈ ਤਿਆਰ ਨਾ ਹੋਇਆ ਤਾਂ ਗੁਰੂ ਜੀ ਨੇ ਕਿਹਾ, “ਕੋਈ ਹੋਰ ਇਸ ਪਰਉਪਕਾਰ ਲਈ ਆਪਣੀ ਜਾਨ ਦੇਣ ਲਈ ਤਿਆਰ ਹੈ ?? ਗੁਰੂ ਜੀ ਦੇ ਬਚਨ ਸੁਣ ਕੇ ਭਾਈ ਭਗਤੂ ਦਾ ਪੱਤਰ ਜੀਵਨ, ਜਿਹੜਾ ਦੀਵਾਨ ਵਿਚ ਬੈਠਾ ਸੀ, ਉੱਠ ਕੇ ਘਰ ਨੂੰ ਚਲਿਆ ਗਿਆ। ਉਹ ਘਰ ਜਾ ਕੇ ਇੱਕ ਚਾਦਰ ਲੈ ਕੇ ਲੇਟ ਗਿਆ ਤੇ ਉਸਨੇ ਅਰਦਾਸ ਕਰ ਕੇ ਆਪਣੇ ਪ੍ਰਾਣ ਤਿਆਗ ਦਿੱਤੇ। ਜੀਵਨ ਦੇ ਪਾਟ ਤਿਆਗਣ ਪਿੱਛੋਂ ਬ੍ਰਾਹਮਣ ਦਾ ਪੁੱਤਰ ਉੱਠ ਕੇ ਬੈਠ ਗਿਆ। ਬ੍ਰਾਹਮਣ ਆਪਣੇ ਪੁੱਤਰ ਨੂੰ ਜ਼ਿੰਦਾ ਦੇਖ ਕੇ ਗੁਰੂ-ਘਰ ਦੀ ਉਸਤਤ ਕਰਨ ਲੱਗਾ।

Leave a Reply